BREAKING NEWS
latest

728x90

Call for advertisement

468x60

header-ad

ਲਾਈਨਮੈਨ ਯੂਨੀਅਨ ਪੰਜਾਬ ਦੀ ਮਿਟਿੰਗ13 ਨੂੰ ਭਾਈ ਚੱਤ੍ਰ ਸਿੰਘ ਪਾਰਕ ਲੂਧਿਆਣਾ ਵਿਖੇ ।

ਲਾਈਨਮੈਨ ਯੂਨੀਅਨ ਪੰਜਾਬ ਦੀ ਮਿਟਿੰਗ13  ਨੂੰ ਭਾਈ ਚੱਤ੍ਰ ਸਿੰਘ ਪਾਰਕ ਲੂਧਿਆਣਾ ਵਿਖੇ ।

ਲੂਧਿਆਣਾ( ਹਰਜੀਤ ਸਿੰਘ ਖਾਲਸਾ )ਲਾਈਨਮੈਨ ਯੂਨੀਯਨ  ਪੰਜਾਬ ਦੀ ਹੰਗਾਮੀ ਮੀਟਿੰਗ  ਭਾਈ ਚਤਰ ਸਿੰਘ ਪਾਰਕ ਲੂਧਿਆਣਾ ਵਿਖੇ  ਸਦੀ ਗਈ  ਇਸ ਦੀ ਜਾਣਕਾਰੀ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਸੀ ,ਆਰ,ਏ,281/13 ਰਾਂਹੀ 1000 ਲਾਈਨਮੈਨਾਂ ਦੀ ਭਰਤੀ ਜੋ ਕਿ ਠੇਕਾ ਅਧਾਰ ਤੇ 2 ਸਾਲ ਲਈ ਕੀਤੀ ਗਈ ਸੀ । ਹੁਣ ਅਕਤੂਬਰ ਵਿਚ 2 ਸਾਲ ਖਤਮ ਹੋਣ ਵਾਲੇ ਹਨ। ਸਾਰੇ
ਲਾਈਨਮੈਨ ਬਹੂਤ ਹੀ ਚੰਗੇ  ਨਾਲ ਕੰਮ ਕਰ ਰਹੈ ਹਨ । ਉਨ੍ਹਾਂ ਪੰਜਾਬ ਸਰਕਾਰ ਦੇ ਪਾਵਰਕਾਮ ਮੈਨੇਜਮੈਂਟ ਤੋ ਪੁਰਜ਼ੋਰ ਮੰਗ ਕਰਦੇ ਹਾਂ ਕਿ ਸੀ,ਆਰ,ਏ,281/13 ਦੇ ਲਾਈਨਮੈਨਾਂ ਨੂੰ 2 ਸਾਲ ਪੂਰੇ ਹੋਣ ਤੇ ਰੈਗੂਲਰ ਕੀਤਾ ਜਾਵੇ । ਇਸ ਸੰਬੰਧ ਵਿਚ ਅਗੇ ਦੀ ਰਣਨੀਤੀ ਨੂੰ ਤਿਆਰ ਕਰਨ ਲਈ 13 ਮਈ ਦਿਨ ਐਤਵਾਰ ਨੂੰ 10 ਵਜੇ , ਲੂਧਿਆਣਾ ਵਿਖੇ ਰੱਖੀ ਗਈ ਹੈ।ਜਿਸ ਵਿਚ  ਪੰਜਾਬ ਵਿਚੋਂ ਵੱਡੀ ਤਾਈਦਾਦ ਵਿਚ  ਲਾਈਨਮੈਨ ਸ਼ਿਰਕਤ ਕਰਨਗੇ।ਇਸ ਮੌਕੇ ਰਮਨਜੀਤ ਸਿੰਘ ਫੁੱਲਾਂ ਵਾਲ,ਹਰਪ੍ਰੀਤ ਸਿੰਘ ਬਿਲਗਾ,ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਜਨਤਾ ਨਗਰ ,ਗੁਰਪ੍ਰੀਤ ਸਿੰਘ,ਅਮਿਤ ਕੁਮਾਰ,ਵਿੱਕੀ ਗਿੱਲ,ਅਜੈ ਕੁਮਾਰ
« PREV
NEXT »

No comments